Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Churaa-i-aa. ਚੋਰੀ ਕੀਤੀ; ਲੁਕਾ ਰਖਿਆ, ਭਾਵ ਉਚਾਰਨ ਨ ਕੀਤਾ. ਉਦਾਹਰਨ: ਹਮ ਅਪਰਾਧ ਪਾਪ ਬਹੁ ਕੀਨੇ ਕਰਿ ਦੁਸਟੀ ਚੋਰ ਚੁਰਾਇਆ ॥ Raga Gaurhee 4, 63, 4:1 (P: 172). ਭਲਕੇ ਉਠਿ ਨਿਤ ਪਰ ਦਰਬੁ ਹਿਰਹਿ ਹਰਿ ਨਾਮੁ ਚੁਰਾਇਆ ॥ (ਲੁਕਾ ਰਖਿਆ, ਭਾਵ ਉਚਾਰਨ ਨ ਕੀਤਾ). Raga Saarang 4, Vaar 17:3 (P: 1244).
|
SGGS Gurmukhi-English Dictionary |
stole, is stolen. kept secret.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|