Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chook⒤. 1. ਮੁਕ, ਖਤਮ ਹੋ। 2. ਸਮਾਪਤ ਹੋ ਗਿਆ। ਉਦਾਹਰਨਾ: 1. ਚੂਕਿ ਗਈ ਫਿਰਿ ਆਵਨ ਜਾਨੀ ॥ Raga Gaurhee, Kabir, 61, 3:2 (P: 337). 2. ਜਿਸ ਤੇ ਹੋਆ ਤਿਸਹਿ ਸਮਾਣਾ ਚੂਕਿ ਗਇਆ ਪਾਸਾਰਾ ॥ Raga Malaar 3, 1, 4:3 (P: 1258).
|
|