Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Choohaa. ਮੂਸਾ, ਪੂਛਲ ਵਾਲਾ ਇਕ ਛੋਟਾ. ਉਦਾਹਰਨ: ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਢਾਇਆ ॥ Raga Gaurhee 4, Vaar 9ਸ, 4, 1:5 (P: 304).
|
English Translation |
n.m. mouse, rat, bandicoot, rodent; dry mucous from the nose; an implement for digging holes, see ਕੰਧਾਲ਼ਾ.
|
Mahan Kosh Encyclopedia |
ਨਾਮ/n. ਮੂਸਾ. ਮੂਸ਼ਕ. “ਜਮ ਚੂਹਾ ਕਿਰਸ ਨਿਤ ਕੁਰਕਦਾ.” (ਮਃ ੪ ਵਾਰ ਗਉ ੧) 2. ਨੱਕ ਦਾ ਮਵਾਦ ਜੋ ਖੁਸ਼ਕ ਹੋਕੇ ਸਖ਼ਤ ਹੋ ਜਾਂਦਾ ਹੈ, ਉਸ ਨੂੰ ਭੀ ਚੂਹਾ ਆਖਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|