Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chéṫaᴺn⒰. ਸੁਚੇਤ, ਸਾਵਧਾਨ. ਉਦਾਹਰਨ: ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ ॥ Raga Bihaagarhaa 4, Vaar 19ਸ, 3, 1:3 (P: 556).
|
Mahan Kosh Encyclopedia |
(ਚੇਤੰਨ) ਨਿਰਾਲਸ. ਹੋਸ਼ਿਆਰ. ਦੇਖੋ- ਚੇਤਨ ਅਤੇ ਚੈਤਨ੍ਯ. “ਗਿਆਨੀ ਹੋਇ ਸੁ ਚੇਤੰਨੁ ਹੋਇ.” (ਮਃ ੩ ਵਾਰ ਬਿਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|