Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaṛaa-ee. 1. ਭੇਟਾ ਕਰਾਂ, ਧਰਿਆ, ਚੜਾਵਾਂ ਚੜਾਵਾਂ। 2. ਧਰਿਆ। 3. ਮਲੀ, ਲਾਈ। ਉਦਾਹਰਨਾ: 1. ਹਰਿ ਬਿਨੁ ਸਭੁ ਕਿਛੁ ਮੈਲਾ ਸੰਤਹੁ ਕਿਆ ਹਉ ਪੂਜ ਚੜਾਈ ॥ (ਭੇਟਾ ਚੜਾਵਾ/ਕਰਾਂ). Raga Raamkalee 3, Asatpadee 3, 2:1 (P: 910). 2. ਧਰਿ ਤਾਰਾ ਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ॥ Raga Maajh, Vaar 19ਸ, 1, 1:3 (P: 147). 3. ਛਾਣੀ ਖਾਕੁ ਬਿਭੂਤ ਚੜਾਈ ਮਾਇਆ ਕਾ ਮਗੁ ਜੋਹੈ ॥ Raga Maaroo 1, Asatpadee 7, 4:1 (P: 1013).
|
SGGS Gurmukhi-English Dictionary |
applied, put on. (aux.v.) did/achived/accomplished (some task){ਪੂਜ ਚੜਾਈ = offered worship}.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|