Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaᴺgee-aa. 1. ਭਲੀ, ਉਤਮ, ਸ੍ਰੇਸ਼ਟ। 2. ਨੇਕ, ਭਲੀਆਂ, ਸੋਹਣੀਆਂ। ਉਦਾਹਰਨਾ: 1. ਜਨੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਭਗਤਿ ਗੋਵਿੰਦ ਚੰਗੀਆ ॥ Raga Vadhans 4, Ghorheeaan, 2, 1:6 (P: 576). 2. ਗਲੀ ਅਸੀ ਚੰਗੀਆ ਆਚਾਰੀ ਬੁਰੀਆਹ ॥ Raga Sireeraag 4, Vaar 7ਸ, 1, 2:1 (P: 85).
|
|