Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaᴺḋaakee. ਚਾਣਨੀ ਵਾਲਾ. ਉਦਾਹਰਨ: ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦ ਚੰਦਾਕੀ ॥ Raga Dhanaasaree 4, 6, 3:2 (P: 668).
|
SGGS Gurmukhi-English Dictionary |
shining, full of light.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. चन्द्रिका- ਚੰਦ੍ਰਿਕਾ. ਨਾਮ/n. ਚਾਂਦਨੀ. ਚੰਦ੍ਰਮਾ ਦੀ ਰੌਸ਼ਨੀ. “ਤ੍ਰਿਸਨਾਅਗਨਿ ਬੁਝਾਨੀ, ਸਿਵ ਚਰਿਓ ਚੰਦ ਚੰਦਾਕੀ.” (ਧਨਾ ਮਃ ੪) ਸ਼ਿਵ (ਕਲ੍ਯਾਣ ਰੂਪ) ਚੜ੍ਹਿਓ, ਜੋ ਚੰਦ੍ਰਮਾ ਨੂੰ ਚੰਦ੍ਰਿਕਾ ਦੇਣਵਾਲਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|