Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaᴺḋ⒰. 1. ਚੰਦਰਮਾ। 2. ਗਿਆਨ (ਭਾਵ)। 3. ਸਤੋ ਸੁਭਾਵ (ਭਾਵ)। 4. ਨਾਂ ਦਾ ਪਛੇਤਰ। ਉਦਾਹਰਨਾ: 1. ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ॥ Raga Dhanaasaree 1, Sohlay, 3, 1:1 (P: 13). ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ Raga Jaitsaree 5, Vaar 17ਸ, 5, 2:1 (P: 709). 2. ਦਾਨਿ ਤੇਰੈ ਘਟਿ ਚਾਨਣਾ ਤਨਿ ਚੰਦੁ ਦੀਪਾਇਆ ॥ (ਗਿਆਨ ਨੂੰ ਪ੍ਰਕਾਸ਼ਿਆ). Raga Soohee 1, Chhant 4, ਜ਼:2 (P: 765). 3. ਰਵਿ ਊਪਰਿ ਗਹਿ ਰਾਖਿਆ ਚੰਦੁ ॥ Raga Bhairo, Kabir, 10, 2:2 (P: 1159). 4. ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦ ਤਾਰਨਿ ਮਨੁਖੁ ਜਨ ਕੀਅਉ ਪ੍ਰਗਾਸ॥ Sava-eeay of Guru Ramdas, Nal-y, 4:2 (P: 1399).
|
SGGS Gurmukhi-English Dictionary |
1. moon. 2. i.e., light of knowledge. 3. cool nature. 4. as per Yogic traditions, a supposed breath/energy channel from left nostril to top of skull. 5. second part of some names.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਚੰਦ. ਚੰਦ੍ਰਮਾ. ਦੇਖੋ- ਚੰਦ ੨ ਅਤੇ ਚੰਦਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|