Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaᴺḋo-aa. ਸਾਇਬਾਨ ਜਿਸ ਵਿਚਕਾਰ ‘ਚੰਦ’ ਲਗਾ ਹੋਵੇ. ਉਦਾਹਰਨ: ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ ॥ Raga Raamkalee 5, 7, 2:1 (P: 884). ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ ਤਾਣਿਅਉ ॥ (ਭਾਵ ਪੂਰਨ ਸ਼ਾਂਤੀ ਵਾਲਾ ਆਲਾ ਦੁਆਲਾ ਬਣਾਇਆ). Sava-eeay of Guru Arjan Dev, Kal-Sahaar, 7:5 (P: 1407).
|
English Translation |
n.m. canopy, baldachin.
|
Mahan Kosh Encyclopedia |
ਨਾਮ/n. ਅਜਿਹਾ ਸਾਇਵਾਨ, ਜਿਸ ਦੇ ਵਿਚਕਾਰ ਚੰਦ੍ਰਮਾ ਦੀ ਮੂਰਤਿ ਬਣੀ ਹੋਵੇ. “ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ.” (ਵਾਰ ਰਾਮ ੩) ਦੇਖੋ- ਚੰਦ੍ਰਾ ੪. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|