Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰaj. ਅੰਨ ਵਿਚੋਂ ਮਿੱਟੀ ਕੱਖ ਕਾਨ ਆਦਿ ਕੱਢਣ ਦਾ ਸੰਦ. ਉਦਾਹਰਨ: ਚੂਹਾ ਖਡ ਨ ਮਾਵਈ ਤਿਕਲਿ ਬੰਨੵੈ ਛਜ ॥ Raga Malaar 1, Vaar 19ਸ, 1, 1:2 (P: 1286).
|
Mahan Kosh Encyclopedia |
ਨਾਮ/n. ਛਾਜ. ਛੱਜ. ਸੂਰਪ (सूर्प). ਅੰਨ ਵਿਚੋਂ ਕੂੜਾ ਮਿੱਟੀ ਅਲਗ ਕਰਨ ਦਾ ਸੰਦ. “ਚੂਹਾ ਖਡਿ ਨ ਮਾਵਈ ਤਿਕਲਿ ਬੰਨ੍ਹੈ ਛਜ.” (ਮਃ ੧ ਵਾਰ ਮਲਾ) ਦੇਖੋ- ਤਿਕਲਿ। 2. ਦੇਖੋ- ਛਜਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|