Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰadnaa. ਉਦਾਹਰਨ: ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ॥ (ਤਿਆਗਨ ਯੋਗ ਇਥੇ ਭਾਵ ‘ਨਾਸ਼ਵਾਨ’). Raga Gaurhee 5, Sukhmanee 4, 4 3 (P: 267).
|
Mahan Kosh Encyclopedia |
(ਛਡਣਾ) ਕ੍ਰਿ. ਤ੍ਯਾਗਣਾ. ਤਰਕ ਕਰਨਾ. “ਛਡਿਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ.” (ਮਾਝ ਬਾਰਹਮਾਹਾ) 2. ਰਹਾ ਕਰਨਾ. ਬੰਧਨ ਰਹਿਤ ਕਰਨਾ। 3. ਵਿ. ਤ੍ਯਾਗਣ ਯੋਗ੍ਯ. “ਜੋ ਛਡਨਾ ਸੁ ਅਸਥਿਰੁ ਕਰਿ ਮਾਨੈ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|