Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰapraa. ਛਪਰ. ਉਦਾਹਰਨ: ਬਾਝੁ ਥੂਨੀਆ ਛਪਰਾ ਥਾਮੑਿਆ ਨੀਘਰਿਆ ਘਰੁ ਪਾਇਆ ਰੇ ॥ (ਸਰੀਰ ਰੂਪੀ). Raga Aaasaa 5, 44, 2:1 (P: 381).
|
English Translation |
n.m. same as ਛੱਪਰ1.
|
Mahan Kosh Encyclopedia |
(ਛਪਰ) ਨਾਮ/n. ਪਰਣਾਛਾਦਿਤ ਗ੍ਰਿਹ. ਫੂਸ ਦੀ ਛੱਤ ਵਾਲਾ ਘਰ. “ਬਾਝ ਥੂਨੀਆ ਛਪਰਾ ਥਾਮਿਆ.” (ਆਸਾ ਮਃ ੫) ਦੇਖੋ- ਅਧਮ ਚੰਡਾਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|