Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰam⒤cʰʰree. ਪ੍ਰਿਥਵੀ ਉਪਰ ਫਿਰਨ ਵਾਲੇ, ਪਿਤਰ. ਉਦਾਹਰਨ: ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ ॥ Raga Aaasaa 1, 32, 4:1 (P: 358).
|
SGGS Gurmukhi-English Dictionary |
residents of earth; i.e., ancestors.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਸ਼੍ਮਾ (ਪ੍ਰਿਥਿਵੀ) ਤੇ ਫਿਰਣ ਵਾਲਿਆਂ ਸੰਬੰਧੀ. ਭਾਵ- ਪਿਤਰਾਂ ਨਿਮਿੱਤ. “ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ.” (ਆਸਾ ਮਃ ੧) ਇੱਕ ਪਿੰਡ ਲੋਕੀ (ਦੇਵਤਿਆਂ) ਨਿਮਿੱਤ ਅਤੇ ਦੂਜੇ ਕ੍ਸ਼ਮਾਚਰ (ਪਿੱਤਰਾਂ) ਲਈ. ਦੇਖੋ- ਲੋਕੀ ੩। 2. ਦੇਖੋ- ਜੈਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|