Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰaaᴺ-u. 1. ਛਾਂ, ਸਾਇਆ। 2. ਆਸਰਾ (ਭਾਵ)। ਉਦਾਹਰਨਾ: 1. ਪਹਿਲੋ ਦੇ ਜੜ ਅੰਦਰਿ ਜੰਮੈ ਤਾ ਊਪਰਿ ਹੋਵੈ ਛਾਂਉ ॥ Raga Malaar 1, Vaar 22, Salok, 1, 2:4 (P: 1288). 2. ਸਭਨਾ ਜੀਆ ਇਕਾ ਛਾਂਉ ॥ Raga Sireeraag 4, Vaar 3, Salok, 1, 1:2 (P: 83).
|
|