Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰaap. ਮੁਹਰ. ਉਦਾਹਰਨ: ਸਤਿਗੁਰਿ ਕਰਿ ਦੀਨੀ ਧੁਰ ਕੀ ਛਾਪ ॥ (ਭਾਵ ਮੁਆਫੀ ਦੀ ਮੋਹਰ). Raga Aaasaa 5, Asatpadee 1, 5:2 (P: 430).
|
SGGS Gurmukhi-English Dictionary |
seal.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. finger ring; imprint, impression, seal, mark, brand, print, edition.
|
Mahan Kosh Encyclopedia |
ਨਾਮ/n. ਮੁਹਰ ਦਾ ਚਿੰਨ੍ਹ. ਮੁਦ੍ਰਾ. “ਸਤਿਗੁਰਿ ਕਰਿਦੀਨੀ ਧੁਰ ਕੀ ਛਾਪ.” (ਆਸਾ ਅ: ਮਃ ੫) 2. ਉਹ ਅੰਗੂਠੀ, ਜਿਸ ਦੇ ਥੇਵੇ ਉੱਤੇ ਅੱਖਰ ਖੁਦੇ ਹੋਏ ਹੋਣ। 3. ਚਿੰਨ੍ਹ. ਨਿਸ਼ਾਨ। 4. ਕਵੀ ਦਾ ਸੰਕੇਤ ਕੀਤਾ ਨਾਉਂ. Nom de plume. ਤਖ਼ੱਲੁਸ. ਜੈਸੇ- ਭਾਈ ਨੰਦਲਾਲ ਜੀ ਦੀ ਛਾਪ “ਗੋਯਾ” ਹੈ। 5. ਵਪਾਰੀ ਦਾ ਸੰਕੇਤ ਕੀਤਾ ਚਿੰਨ੍ਹ. Trade mark. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|