Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰin⒰. 1. ਪਲ, ਥੋੜਾ ਸਮਾਂ। 2. ਟੁਕੜਾ। ਉਦਾਹਰਨਾ: 1. ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ ॥ Raga Gaurhee Ravidas, 1, 1:1 (P: 346). ਉਦਾਹਰਨ: ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥ Raga Sorath, Kabir, 9, 2:1 (P: 656). 2. ਕਹਾ ਭਇਓ ਜਉ ਤਨੁ ਭਇਓ ਛਿਨੁ ਛਿਨੁ ॥ Raga Aaasaa Ravidas, 4, 1:1 (P: 486).
|
SGGS Gurmukhi-English Dictionary |
instant, moment. bit, piece.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਖਿਨ, ਖਿੰਨ, ਛਿਨ ਅਤੇ ਛਿੰਨ. “ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ.” (ਸੋਰ ਕਬੀਰ) “ਕਹਾ ਭਇਓ ਜਉ ਤਨੁ ਭਇਓ ਛਿਨੁ ਛਿਨੁ?” (ਆਸਾ ਰਵਿਦਾਸ) ਛਿੰਨ (ਟੁਕੜੇ ਟੁਕੜੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|