Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰeenaa. ਛਿੰਨ ਮਾਤਰ, ਥੋੜਾ ਜਿਹਾ. ਉਦਾਹਰਨ: ਕਹੁ ਨਾਨਕ ਠਾਕੁਰ ਭਾਰੋਸੈ ਕਹੂ ਨ ਮਾਨਿਓ ਮਨਿ ਛੀਨਾ ॥ Raga Bilaaval 5, 97, 2:2 (P: 823).
|
SGGS Gurmukhi-English Dictionary |
for a moment, a little.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਛਿਨਭਰ. ਕ੍ਸ਼ਣਮਾਤ੍ਰ. “ਕਹੂੰ ਨ ਮਾਨਿਓ ਮਨ ਛੀਨਾ.” (ਬਿਲਾ ਮਃ ੫) 2. ਛਿੰਨ ਹੋਇਆ. ਕੱਟਿਆ. “ਬਜਰ ਕੁਠਾਰੁ ਮੋਹ ਹੈ ਛੀਨਾ.” (ਧਨਾ ਨਾਮਦੇਵ) 3. ਨਾਮ/n. ਇੱਕ ਜੱਟ ਗੋਤ. ਭਾਈ ਬਿਧੀਚੰਦ ਜੀ ਇਸੇ ਗੋਤ ਵਿੱਚੋਂ ਸਨ। 4. ਛੀਨਾ ਗੋਤ ਦੇ ਜੱਟਾਂ ਦਾ ਵਸਾਇਆ ਇੱਕ ਪਿੰਡ, ਜੋ ਅਮ੍ਰਿਤਸਰੋਂ ੩੧ ਮੀਲ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|