Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰutak⒤. 1. ਮੁਕ, ਖਤਮ। 2. ਮੁਕਤ/ਆਜ਼ਾਦ ਹੋ ਗਏ। ਉਦਾਹਰਨਾ: 1. ਜਿਨ ਕਉ ਤੂ ਹਰਿ ਮੇਲਹਿ ਸੁਆਮੀ ਸਭੁ ਤਿਨ ਕਾ ਲੇਖਾ ਛੁਟਕਿ ਗਇਆ ॥ Raga Tukhaaree 4, Chhant 2, 4:3 (P: 1115). ਜਲ ਬਿਨੁ ਪਿਆਸ ਨ ਉਤਰੈ ਛੁਟਕਿ ਜਾਂਹਿ ਮੇਰੇ ਪ੍ਰਾਨ ॥ (ਖਤਮ ਹੋ ਜਾਣ, ਮੁਕ ਜਾਣ). Raga Malaar 1, Vaar 13, Salok, 3, 2:2 (P: 1284). 2. ਸਭ ਗੁਰੂ ਗੁਰੂ ਜਗਤੁ ਬੋਲੈ ਗੁਰ ਕੈ ਨਾਇ ਲਇਐ ਸਭਿ ਛੁਟਕਿ ਗਇਆ॥ Raga Tukhaaree 4, 4, 4:5 (P: 1116).
|
SGGS Gurmukhi-English Dictionary |
freedom from.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|