Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰutaṛ⒤. ਤਿਆਗੀ/ਛਡੀ ਹੋਈ. ਉਦਾਹਰਨ: ਹੰਸੁ ਚਲਿਆ ਤੂੰ ਪਿਛੈ ਰਹ ਏਹਿ ਛੁਟੜਿ ਹੋਈਅਹਿ ਨਾਰੀ ॥ Raga Gaurhee 1, 13, 2:4 (P: 155). ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ ॥ (ਛਡੀ ਹੋਈ ਇਸਤ੍ਰੀ). Raga Sorath 4, Vaar 7ਸ, 3, 2:2 (P: 645).
|
Mahan Kosh Encyclopedia |
(ਛੁਟੜ) ਵਿ. ਤ੍ਯਾਗੀ ਹੋਈ. “ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ.” (ਮਃ ੩ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|