Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰuraa. ਵਡਾ ਚਾਕੂ. ਉਦਾਹਰਨ: ਕੂੜੁ ਛੁਰਾ ਮੁਠਾ ਮੁਰਦਾਰੁ ॥ Raga Sireeraag 1, 29, 1:3 (P: 24).
|
English Translation |
n.m. dagger, long knife, cutlass, snickersnee.
|
Mahan Kosh Encyclopedia |
ਨਾਮ/n. ਕ੍ਸ਼ੁਰ (ਕੱਟਣ) ਦਾ ਹਥਿਆਰ. ਵਡਾ ਪੇਸ਼ਕ਼ਬਜ਼. “ਕੂੜ ਛੁਰਾ ਮੁਠਾ ਮੁਰਦਾਰੁ.” (ਸ੍ਰੀ ਮਃ ੧) 2. ਕ੍ਸ਼ੁਰ. ਉਸਤਰਾ। 3. ਖਤ੍ਰੀਆਂ ਦੀ ਇੱਕ ਜਾਤਿ. “ਭਗਤੂ ਛੁਰਾ ਵਖਾਣੀਐ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|