Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰuṛkee. 1. ਛੁਟ ਗਈ। 2. ਟੁੱਟ ਗਈ, ਛੁੱਟ ਗਈ। ਉਦਾਹਰਨਾ: 1. ਹਥਹੁ ਛੁਟਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ ॥ Raga Goojree 3, Vaar 5, Salok, 3, 1:4 (P: 510). ਪਉੜੀ ਛੁਟਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ ॥ (ਮੌਕਾ ਖੁੰਝ ਗਿਆ). Raga Bilaaval 3, 1, 1:3 (P: 796). 2. ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ ॥ Raga Raamkalee 3, Anand, 29:4 (P: 921).
|
SGGS Gurmukhi-English Dictionary |
slipped, missed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਛੁੜਕਨਾ 4. “ਪਉੜੀ ਛੁੜਕੀ ਫਿਰਿ ਹਾਥਿ ਨ ਆਵੈ.” (ਬਿਲਾ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|