Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰootar⒤. ਛਡੀ ਹੋਈ ਅਥਵਾ ਵਿਧਵਾ. ਉਦਾਹਰਨ: ਊਠਿ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ ॥ Raga Maaroo 5, Solhaa 2, 10:3 (P: 1073). ਛੂਟਰਿ ਤੇ ਗੁਰਿ ਕੀਈ ਸੋੁਹਾਗਨਿ ਹਰਿ ਪਾਇਓ ਸੁਘੜ ਸੁਜਾਨੀ ॥ Raga Saarang 5, 31, 1:1 (P: 1210).
|
SGGS Gurmukhi-English Dictionary |
from a separated/discarded one (from a widow).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਛੂਟਰ) ਵਿ. ਛੁੱਟੜ. ਤ੍ਯਾਗੀਹੋਈ. “ਛੂਟਰਿ ਤੇ ਗੁਰੁ ਕੀਈ ਸੁਹਾਗਨਿ.” (ਸਾਰ ਮਃ ੫) “ਊਠਿ ਸਿਧਾਇਓ ਛੂਟਰਿ ਮਾਟੀ.” (ਮਾਰੂ ਸੋਲਹੇ ਮਃ ੫) ਜਦ ਜੀਵ ਚਲਾਗਿਆ, ਮਿੱਟੀ (ਦੇਹ) ਛੁੱਟੜ ਹੋਗਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|