| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Cʰʰodi-aa. 1. ਦਿਤਾ। 2. ਛਡਿਆ, ਤਿਆਗਿਆ। ਉਦਾਹਰਨਾ:
 1.  ਨਾਨਕ ਰੰਗੁ ਨ ਉਤਰੈ ਜੋ ਹਰਿ ਧੁਰਿ ਛੋਡਿਆ ਲਾਇ ॥ Raga Sireeraag 3, 47, 4:3 (P: 32).
 ਜਿਨਿ ਤੂ ਬੰਧਿ ਕਰਿ ਛੋਡਿਆ ਫੁਨਿ ਸੁਖ ਮਹਿ ਪਾਇਆ ॥ (ਦਿਤਾ ਹੈ, ਰੱਖਿਆ ਹੈ). Raga Bilaaval 5, 60, 1:1 (P: 816).
 2.  ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥ Raga Sireeraag 4, Vaar 17ਸ, 3, 1:2 (P: 89).
 | 
 
 |