Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jagotaa. ਉਨ ਦਾ ਰਸਾ ਜੋ ਜੋਗੀ ਲੱਕ ਨਾਲ ਬੰਨਦੇ ਹਨ। the rope which the Yogis tie on their waist. ਉਦਾਹਰਨ: ਸਹਜ ਜਗੋਟਾ ਬੰਧਨ ਤੇ ਛੂਟਾ ॥ Raga Raamkalee 1, 11, 4:1 (P: 879).
|
SGGS Gurmukhi-English Dictionary |
a rope made of wool that the Yogis wear aroud the waist.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. lioncloth of plaited hair or woollen cord worn by some mendicant orders.
|
Mahan Kosh Encyclopedia |
ਨਾਮ/n. ਉਂਨ ਦੀਆਂ ਰੱਸੀਆਂ ਦਾ ਗੁੰਦਕੇ ਬਣਾਇਆ ਹੋਇਆ ਰੱਸਾ, ਜੋ ਫ਼ਕ਼ੀਰ ਕਮਰ ਨੂੰ ਲਪੇਟਦੇ ਹਨ. “ਸਹਜ ਜਗੋਟਾ ਬੰਧਨ ਤੇ ਛੂਟਾ.” (ਰਾਮ ਮਃ ੧) 2. ਜੰਘਓਟਾ. ਜਾਂਘੀਆ. ਦੇਖੋ- ਜਾਗੋਟੀ। 3. ਜਗਾਉਣ ਲਈ ਦਿੱਤਾ ਹੋਕਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|