Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jat. ਜਟਾਂ। tresses, matted hairs. ਉਦਾਹਰਨ: ਖਟ ਕਰਮ ਕਿਰਿਆ ਕਰਿ ਬਹੁ ਬਹੁ ਬਿਸਥਾਰ ਸਿਧ ਸਾਧਿਕ ਜੋਗੀਆ ਕਰਿ ਜਟ ਜਟਾ ਜਟ ਜਾਟ ॥ Raga Kaanrhaa 4, 10, 1:1 (P: 1297).
|
Mahan Kosh Encyclopedia |
ਦੇਖੋ- ਜਟਾ. “ਤਟ ਨ ਖਟ ਨ ਜਟ ਨ ਹੋਮ ਨ.” (ਕਾਨ ਮਃ ੫) ਨਾ ਤੀਰਥਾਂ ਦੇ ਕਿਨਾਰੇ ਨਿਵਾਸ, ਨਾ ਖਟਕਰਮ, ਨਾ ਜਟਾ ਧਾਰਣ, ਨਾ ਹੋਮਕਰਮ। 2. ਦੇਖੋ- ਜਟੁ ਅਤੇ ਜੱਟ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|