Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jatoo-aa. ਜਟਾਂ, ਵਾਲਾ ਦੀਆਂ ਲਿਟਾਂ। matted hairs. ਉਦਾਹਰਨ: ਭਸਮ ਲਗਾਇ ਤੀਰਥ ਬਹੁ ਭ੍ਰਮਤੇ ਸੂਖਮ ਦੇਹ ਬੰਧਹਿ ਬਹੁ ਜਟੂਆ ॥ Saw-yay, Guru Arjan Dev, 11:2 (P: 1389).
|
Mahan Kosh Encyclopedia |
ਵਿ. ਜਟਾ ਵਾਲਾ। 2. ਨਾਮ/n. ਜਟਾਜੂਟ. ਜਟਾ ਦਾ ਜੂੜਾ. “ਬੰਧਹਿ ਬਹੁ ਜਟੂਆ.” (ਸਵੈਯੇ ਸ੍ਰੀ ਮੁਖਵਾਕ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|