Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaṫ. 1. ਜਿਧਰ, ਜਿਥੇ। 2. ਇੰਦ੍ਰੀਆਂ ਨੂੰ ਵੱਸ ਵਿਚ ਰੱਖਨਾ। 3. ਜਦ, ਜਦੋਂ, ਜਿਸ ਸਮੇਂ। 4. ਜਿਧਰੋ, ਜਿਥੋਂ। 1. wither. 2. chastity. 3. whenever, wherever. 4. wherefrom. ਉਦਾਹਰਨਾ: 1. ਜਤ ਕਤ ਦੇਖਉ ਤਤ ਰਹਿਆ ਸਮਾਇ ॥ Raga Gaurhee 5, 138, 4:1 (P: 193). 2. ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ ॥ Raga Raamkalee 1, Asatpadee 1, 6:1 (P: 903). 3. ਕਰਉ ਸੇਵਾ ਸਤ ਪੁਰਖ ਪਿਆਰੇ ਜਤ ਸੁਨੀਐ ਤਤ ਮਨਿ ਰਹਸਾਉ ॥ Raga Kedaaraa 5, 4, 1:1 (P: 1120). 4. ਰਤਨ ਪਦਾਰਥੁ ਪਰਹਰਿ ਤਿਆਗਿਆ ਜਤ ਕੋ ਤਤ ਹੀ ਆਇਆ ॥ (ਜਿਥੋ ਆਇਆ ਉਥੋ). Raga Malaar 1, 3, 2:2 (P: 1255).
|
SGGS Gurmukhi-English Dictionary |
1. whenever, wherever, wherefrom, from wherever.2. chastity.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. celibacy, asceticism, control, over passions.
|
Mahan Kosh Encyclopedia |
ਸੰ. ਯਤ੍ਰ. ਕ੍ਰਿ.ਵਿ. ਜਿੱਥੇ. ਜਹਾਂ. “ਜਤ ਜਤ ਜਾਈਐ ਤਤ ਤਤ ਦ੍ਰਿਸਟਾਏ.” (ਬਿਲਾ ਮਃ ੫) 2. ਦੇਖੋ- ਜਤੁ ਅਤੇ ਯਤ। 3. ਦੇਖੋ- ਜੱਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|