Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Janėh. 1. ਵਿਅਕਤੀ, ਮਨੁੱਖ, ਪ੍ਰਾਣੀ। 2. ਸੇਵਕਾਂ, ਦਾਸਾਂ; ਲੋਕਾਂ। 1. one. 2. slaves; people, men. ਉਦਾਹਰਨਾ: 1. ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ ॥ Gathaa, Guru Arjan Dev, 10:1 (P: 1360). 2. ਸਤਿਗੁਰ ਪੂਰਿ ਜਨਹ ਕੀ ਆਸਾ ॥ (ਬਹੁ ਵਚਨ, ਮਨੁੱਖਾਂ, ਲੋਕਾਂ). Sava-eeay of Guru Ramdas, Kal-Sahaar, 1:4 (P: 1396).
|
|