Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Japnee. 1. ਜਪਮਾਲਾ, ਜਿਸ ਨਾਲ ਜਾਪ ਕੀਤਾ ਜਾਵੇ। 2. ਜਪਨਾ। 1. rosary. 2. contemplate, chant, recite. ਉਦਾਹਰਨਾ: 1. ਕਰਿ ਕਿਰਪਾ ਰਾਖਹੁ ਸਰਣਾਈ ਮੋ ਕਉ ਦੇਹੁ ਹਰੇ ਹਰਿ ਜਪਨੀ ॥ Raga Aaasaa 5, 70, 1:1 (P: 388). 2. ਸਤਿਗੁਰ ਚਰਣੀ ਲਗਿਆ ਹਰਿ ਨਾਮੁ ਨਿਤ ਜਪਨੀ ॥ Raga Soohee 3, Vaar 18:4 (P: 791).
|
SGGS Gurmukhi-English Dictionary |
1. rosary (for recitation). 2. recite.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਜਪਮਾਲਾ, ਜਿਸ ਨਾਲ ਜਪ ਕੀਤਾ ਜਾਵੇ. ਦੇਖੋ- ਜਪਮਾਲਾ. “ਮੋਕਉ ਦੇਹੁ ਹਰੇ ਹਰਿ ਜਪਨੀ.” (ਆਸਾ ਮਃ ੫) “ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ?” (ਸ. ਕਬੀਰ) 2. ਗੋਮੁਖੀ. ਉਹ ਥੈਲੀ, ਜਿਸ ਵਿੱਚ ਮਾਲਾ ਫੇਰੀਜਾਂਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|