Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Japaahaa. ਜਪੀਏ। meditate, utter, chant. ਉਦਾਹਰਨ: ਆਵਹੁ ਸੰਤਹੁ ਮਿਲਿ ਨਾਮੁ ਜਪਾਹਾ ॥ Raga Gaurhee 4, 65, 3:1 (P: 173). ਹਰਿ ਹਰਿ ਹਰਿ ਹਰਿ ਨਾਮੁ ਜਪਾਹਾ ॥ (ਜਪੋ) (ਮਹਾਨਕੋਸ਼, ਇਸ ਦੇ ਅਰਥ ‘ਜਪਨਯੋਗ ਨਾਮ’ਕਰਦਾ ਹੈ). Raga Jaitsaree 4, 8, 1:1 (P: 698). ਨਾਮੁ ਰਤਨੁ ਹਰਿ ਨਾਮੁ ਜਪਾਹਾ ॥ (ਜਪਦੇ ਹਾਂ). Raga Jaitsaree 4, 9, 3:1 (P: 699).
|
SGGS Gurmukhi-English Dictionary |
recited. recite!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜਪਨ ਯੋਗ੍ਯ. ਜਪ ਕਰਨੇ ਲਾਇਕ. “ਹਰਿ ਹਰਿ ਨਾਮੁ ਜਪਾਹਾ.” (ਜੈਤ ਮਃ ੪) 2. ਜਪਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|