| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Japi-aa. ਆਰਾਧਿਆ, ਧੀਮੀ ਸੁਰ ਵਿਚ ਉਚਾਰਨ ਕੀਤਾ । chanted, meditated/contemplated upon. ਉਦਾਹਰਨ:
 ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ ਤਿਨ ਨਿੰਦਕ ਦੁਸਟ ਸਭਿ ਪੈਰੀ ਪਾਏ ॥ (ਧੀਮੀ ਸੁਰ ਵਿਚ ਉਚਾਰਨ ਕੀਤਾ, ਜਾਪ ਕੀਤਾ). Raga Sireeraag 4, Vaar 15:4 (P: 89).
 ਸੰਤ ਸੰਗਿ ਮਿਲਿ ਹਰਿ ਹਰਿ ਜਪਿਆ ਬਿਨਸੇ ਆਲਸ ਰੋਗਾ ਜੀਉ ॥ (ਆਰਾਧਿਆ). Raga Maajh 5, 48, 1:3 (P: 108).
 | 
 
 |