Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jamkaal. ਜਨਮ ਤੇ ਮਰਣ ਦਾ ਸਮਾਂ, ਦੋ ਵੇਲੇ (ਮਹਾਨਕੋਸ਼) ਵੇਖੋ ਜਮਕਲੈ; ਕਾਲ ਦਾ ਕਰਤਾ ਜਮ। death’s myrmidon, courier of death, time of birth and death. ਉਦਾਹਰਨ: ਜਮਕਾਲ ਕੀ ਫਿਰਿ ਆਵੈ ਨ ਫੇਟੈ ॥ Raga Basant 3, 16, 3:2 (P: 1176).
|
SGGS Gurmukhi-English Dictionary |
time of meeting the messenger of death, death, spiritual death.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜਮਕਾਲੁ) ਸੰ. ਯਮਕਾਲ. ਦੋ ਕਾਲ. ਦੋ ਵੇਲੇ. ਜਨਮ ਅਤੇ ਮਰਣ ਦਾ ਸਮਾਂ. “ਜਮਕਾਲ ਤੇ ਭਏ ਨਿਕਾਣੇ.” (ਧਨਾ ਮਃ ੫) “ਜਮਕਾਲੁ ਤਿਸੁ ਨੇੜਿ ਨ ਆਵੈ.” (ਮਾਝ ਅ: ਮਃ ੫) 2. ਵਿ. ਮਾਰਕ ਯਮ. ਕਾਲ ਕਰਤਾ ਯਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|