Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jamḋooṫ. ਜਮਰਾਜ ਦੇ ਸੇਵਕ, ਜਮਗਣ। couriers of death, death’s minister. ਉਦਾਹਰਨ: ਜਿਨਿ ਗੁਰੁ ਸੇਵਿਆ ਆਪਣਾ ਜਮਦੂਤ ਨ ਲਾਗੈ ਡੰਡੁ ॥ Raga Sireeraag 5, 90, 4:2 (P: 50).
|
English Translation |
n.m. messenger of death.
|
Mahan Kosh Encyclopedia |
ਨਾਮ/n. ਯਮਦੂਤ. ਯਮ ਦੀ ਸਿਪਾਹੀ. ਯਮਗਣ. “ਜਮਦੂਤ ਨ ਆਵੈ ਨੇਰੈ.” (ਸੋਰ ਮਃ ੫). (ਜਮਦੁਤੀਆ) ਦੇਖੋ- ਯਮਦੂਜ. “ਜਮਦੁਤੀਆ ਉਦਤ੍ਯੋ ਗ੍ਰਹ ਰਾਈ.” (ਗੁਪ੍ਰਸੂ) ਕੱਤਕ ਸੁਦੀ ਦੂਜ ਦਾ ਚੰਦ ਚੜ੍ਹਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|