Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jamaa-ee. ਉਗਾਓ, ਪੈਦਾ ਕਰੋ। grow. ਉਦਾਹਰਨ: ਨਾਨਕ ਗੁਰਮੁਖਿ ਹਿਰਦੈ ਰਾਮ ਨਾਮੁ ਲੇਹੁ ਜਮਾਈ ॥ Raga Bhairo 3, 10, 4:2 (P: 1130).
|
Mahan Kosh Encyclopedia |
ਉਗਾਈ. ਪੈਦਾ ਕੀਤੀ। 2. ਦ੍ਰਿੜ੍ਹ ਗਡਾਈ. “ਹਿਰਦੈ ਰਾਮ ਨਾਮ ਲੇਹੁ ਜਮਾਈ.” (ਭੈਰ ਮਃ ੩) ਨਾਮ ਨੂੰ ਮਨ ਵਿੱਚ ਜਮਾ (ਦ੍ਰਿੜ੍ਹ ਵਸਾ) ਲਓ। 3. ਸੰ. जामात्रि- ਜਾਮਾਤ੍ਰਿ. ਜਵਾਈ. ਦਾਮਾਦ. ਪੁਤ੍ਰੀ ਦਾ ਪਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|