Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jamæ. 1. ਉਗੇ, ਪੈਦਾ ਹੋਏ। 2. ਜਮ ਦੇ ਨਾਲ। 1. grow, germinate, sprout. 2. with the demon of death. ਉਦਾਹਰਨਾ: 1. ਗੁਰਮੁਖਿ ਬੀਜੇ ਸਚੁ ਜਮੈ ਸਚੁ ਨਾਮੁ ਵਾਪਾਰੁ॥ Raga Aaasaa 3, Asatpadee 34, 3:1 (P: 428). 2. ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ ॥ Raga Maaroo 5, Vaar 18:6 (P: 1100). ਜਮੈ ਕਾਲੈ ਤੇ ਛੁਟੈ ਸੋਇ ॥ Raga Bhairo 3, 2, 5:2 (P: 1128).
|
SGGS Gurmukhi-English Dictionary |
1. grow, germinate. 2. with the messanger of death.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜਨਮੈ. ਉਪਜੈ. ਉਗਦਾ ਹੈ. “ਗੁਰਮੁਖਿ ਬੀਜੈ ਸਚੁ ਜਮੈ.” (ਆਸਾ ਅ: ਮਃ ੩) 2. ਜਮਾਅ਼ਤ. “ਜੋਗੀ ਦਿਗੰਬਰ ਜਮੈ ਸਣੁ ਜਾਸੀ.” (ਵਾਰ ਮਾਰੂ ੨ ਮਃ ੫) 3. [جمِیع] ਜਮੀਅ. ਬਿਲਕੁਲ “ਜਮੈ ਕਾਲੈ ਤੇ ਛੂਟੈ.” (ਭੈਰ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|