| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Jari-o. 1. ਸਾੜ। 2. ਬਰਦਾਸ਼ਤ ਕਰਨਾ, ਝਲਣਾ। 1. burn. 2. endure, bear, tolerate. ਉਦਾਹਰਨਾ:
 1.  ਪਾਵਕ ਜਰਿਓ ਨ ਜਾਤ ਰਹਿਓ ਜਨ ਧੂਰਿ ਲਗਿ ॥ Saw-yay, Guru Arjan Dev, 10:3 (P: 1389).
 2.  ਗੁਰ ਗਮ ਪ੍ਰਮਾਣਿ ਅਜਰੁ ਜਰਿਓ ਸਰਿ ਸੰਤੋਖ ਸਮਾਇਓ ॥ Sava-eeay of Guru Arjan Dev, Kal-Sahaar, 8:5 (P: 1408).
 | 
 
 | Mahan Kosh Encyclopedia |  | ਦੇਖੋ- ਜਰਣਾ। 2. ਜਲਾਇਆ. ਦਗਧ ਕੀਤਾ. “ਪਾਵਕੁ ਜਰਿਓ ਨ ਜਾਤਿ.” (ਸਵੈਯੇ ਸ੍ਰੀ ਮੁਖਵਾਕ ਮਃ ੫) ਅਗਨਿ ਤੋਂ ਜਲਾਇਆ ਨਹੀਂ ਜਾਂਦਾ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |