Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jarooraṫ⒤. 1. ਲੋੜਵੰਦੇ ਹੋ ਕੇ। 2. (ਅ ਜਰੂਰਤ) ਆਵਸ਼ਕਤਾ, ਲੋੜ। 1. needy?. 2. need,? necessity. ਉਦਾਹਰਨਾ: 1. ਕਾਹੂ ਬਿਹਾਵੈ ਸੇਵਾ ਜਰੂਰਤਿ ॥ Raga Raamkalee 5, Asatpadee 3, 7:2 (P: 914). 2. ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ ॥ Raga Saarang 4, Vaar 20ਸ, 2, 2:1 (P: 1245).
|
SGGS Gurmukhi-English Dictionary |
for/due to necessity.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜਰੂਰਤ) ਅ਼. [ضرُورت] ਜ਼ਰੂਰਤ. ਨਾਮ/n. ਆਵਸ਼੍ਯਕਤਾ. ਲੋੜ. ਹ਼ਾਜਤ. “ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ.” (ਮਃ ੨ ਵਾਰ ਸਾਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|