Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaldharaa. ਜਲ ਦੀ ਦੀ ਧਾਰਾ, ਇਥੇ ਭਾਵ ਹੈ ਸ੍ਵਾਂਤ ਬੂੰਦ। water wave viz., rain drop. ਉਦਾਹਰਨ: ਬਾਰਿਕ ਕਉ ਜੈਸੇ ਖੀਰੁ ਬਾਲਹਾ ਚਾਤ੍ਰਿਕ ਮੁਖ ਜੈਸੇ ਜਲਧਰਾ ॥ Raga Dhanaasaree, Naamdev, 3, 4:1 (P: 693).
|
SGGS Gurmukhi-English Dictionary |
rain, rain drop.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਜਲਧਰ। 2. ਦੇਖੋ- ਜਲਧਾਰਾ. “ਚਾਤ੍ਰਕ ਮੁਖਿ ਜੈਸੇ ਜਲਧਰਾ.” (ਧਨਾ ਨਾਮਦੇਵ) ਇਸ ਥਾਂ ਜਲਧਾਰਾ ਤੋਂ ਭਾਵ- ਸ੍ਵਾਤਿਬੂੰਦ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|