Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jalaa. 1. ਜਲ ਦਾ ਬਹੁ-ਵਚਨ। 2. ਅਗਨੀ ਦੀ ਲਾਟ (ਕੇਵਲ ਮਹਾਨਕੋਸ਼)। 3. ਸਮੁੰਦਰਾਂ। 1. water. 2. flame. 3. ocean. ਉਦਾਹਰਨਾ: 1. ਅਨਿਕ ਜਲਾ ਜੇ ਧੋਵੈ ਦੇਹੀ ॥ Raga Gaurhee 5, 169, 2:1 (P: 200). 2. ਜੈਸੇ ਮੈਲੁ ਨ ਲਾਗੈ ਜਲਾ ॥ Raga Gaurhee 5, Sukhmanee 8, 2:2 (P: 272). 3. ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ ॥ Raga Maaroo 5, Vaar 21, Salok, 5, 3:1 (P: 1101).
|
SGGS Gurmukhi-English Dictionary |
1. in/to/with water. 2. in the rivers/oceans etc.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜਲ ਦਾ ਬਹੁ ਵਚਨ. “ਆਨ ਜਲਾ ਸਿਉ ਕਾਜੁ ਨ ਕਛੂਐ.” (ਕਲਿ ਅ: ਮਃ ੫) 2. ਦੇਖੋ- ਜਲਾਉਣਾ। 3. ਜ੍ਵਾਲਾ. ਅਗਨਿ ਦੀ ਲਾਟ. “ਜੈਸੇ ਮੈਲ ਨ ਲਾਗੈ ਜਲਾ.” (ਸੁਖਮਨੀ) 4. ਦੇਖੋ- ਜੱਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|