Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jalaᴺṫ. 1. ਸੜਦੇ। 2. ਸੜਦੇ, ਕ੍ਰਿਝਦੇ, ਦੁਖੀ ਹੁੰਦੇ। 1. burning. 2. grudging, in anguish. ਉਦਾਹਰਨਾ: 1. ਗਿਰੰਤ ਗਿਰਿ ਪਤਿਤ ਪਾਤਾਲੰ ਜਲੰਤ ਦੇ ਦੀਪੵ ਬੇਸ੍ਵਾਂਤਰਹ ॥ Salok Sehaskritee, Gur Arjan Dev, 17:1 (P: 1355). 2. ਮਿਤ੍ਰ ਪੁਤ੍ਰ ਕਲਤ੍ਰ ਸੁਰਿ ਰਿਦ ਤੀਨਿ ਤਾਪ ਜਲੰਤ ॥ Raga Goojree 4, 30, 4:1 (P: 502).
|
Mahan Kosh Encyclopedia |
ਜਲਦਾ ਹੈ. ਸੜਦਾ ਹੈ। 2. ਦੇਖੋ- ਜ੍ਵਲੰਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|