Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Javaal⒰. ਗਿਰਾਉ। decline. ਉਦਾਹਰਨ: ਖਉਫੁ ਨ ਖਤਾ ਨ ਤਰਸੁ ਜਵਾਲੁ ॥ Raga Gaurhee Ravidas, 2, 1:4 (P: 345).
|
SGGS Gurmukhi-English Dictionary |
downfall, loss, negative.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜਵਾਲ) ਅ਼. [زوال] ਜ਼ਵਾਲ. ਨਾਮ/n. ਘਟਾਉ. ਅਵਨਤਿ. ਗਿਰਾਉ. “ਖਉਫੁ ਨ ਖਤਾ ਨ ਤਰਸੁ ਜਵਾਲੁ.” (ਗਉ ਰਵਿਦਾਸ) ਉਸ ਥਾਂ ਡਰ ਨਹੀਂ, ਭੁੱਲ ਨਹੀਂ, ਨ ਗਿਰਾਉ ਦਾ ਤਰਸ (ਭੈ) ਹੈ। 2. ਫ਼ਾ. [جوال] ਥੈਲਾ। 3. ਛਲ. ਧੋਖਾ। 4. ਵਿ. ਬਿਨਾ ਓਟ, ਪਰਦੇ ਬਿਨਾ. “ਜਵਾਲ ਦੁਹਾਂ ਨੈਣਾਂ ਨੂੰ ਨਚਾਵਣਾ.” (ਚਰਿਤ੍ਰ ੨੨੮) 5. ਅ਼. [جبال] ਜਬਾਲ. ਜਬਲ (ਪਹਾੜ) ਦਾ ਬਹੁਵਚਨ. “ਚੱਲੇ ਅਚਲ ਜਵਾਲ.” (ਕਲਕੀ) ਪਹਾੜਾਂ ਜੇਹੇ ਅਚਲ ਯੋਧਾ ਹੱਲਗਏ। 5. ਦੇਖੋ- ਜ੍ਵਾਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|