Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Javéharee. ਰਤਨਾਂ ਵਰਗੇ/ਵਾਂਗਰ। Like gem/jewel/precious stones. ਉਦਾਹਰਨ: ਹਰਿ ਧਨੁ ਰਤਨ ਜਵੇਹਰੀ ਸੋ ਗੁਰਿ ਹਰਿ ਧਨੁ ਹਰਿ ਪਾਸਹੁ ਦੇਵਾਇਆ ॥ Raga Bilaaval 4, Vaar 9:1 (P: 853).
|
SGGS Gurmukhi-English Dictionary |
gem, gems, jewel.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਜਵੇਹਰ। 2. ਨਾਮ/n. ਜੌਹਰੀ. ਰਤਨਾਂ ਦੀ ਪਰਖ ਕਰਨ ਵਾਲਾ। 3. ਜਵੇਹਰੀਂ. ਜਵਾਹਰਾਂ (ਰਤਨਾਂ) ਦਾ. “ਹਰਿਧਨੁ ਰਤਨ ਜਵੇਹਰੀ ਸੋ ਗੁਰਿ ਹਰਿਧਨੁ ਹਰਿ ਪਾਸਹੁ ਦੇਵਾਇਆ.” (ਮਃ ੪ ਵਾਰ ਬਿਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|