Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jasrath. ਸ੍ਰੀ ਰਾਮ ਜੀ ਦੇ ਪਿਤਾ, ਅਯੋਧਿਆ ਦਾ ਸੂਰਵੰਸੀ ਰਾਜਾ ਦਸ਼ਰਥ। father of Sri Rama. ਉਦਾਹਰਨ: ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ ਤਤੁ ਰਸੁ ਅੰਮ੍ਰਿਤੁ ਪੀਜੈ ॥ Raga Raamkalee, Naamdev, 4, 4:2 (P: 973).
|
Mahan Kosh Encyclopedia |
ਦਸ਼ਰਥ. ਅਯੋਧ੍ਯਾਪਤਿ ਸੂਰਯਵੰਸ਼ੀ ਰਾਜਾ, ਜੋ ਰਾਮਚੰਦ੍ਰ ਜੀ ਦਾ ਪਿਤਾ ਸੀ. ਦੇਖੋ- ਦਸਰਥ. “ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮਚੰਦੁ.” (ਰਾਮ ਨਾਮਦੇਵ) ਦਸ਼ਰਥ ਰਾਜਾ ਦੇ ਪੁਤ੍ਰ ਦਾ ਰਾਜਾ, ਮੇਰਾ ਰਾਮਚੰਦੁ ਹੈ. ਭਾਵ- ਰਾਮਚੰਦ੍ਰ ਜੀ ਦਾ ਭੀ ਉਪਾਸ੍ਯ ਦੇਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|