Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jasuḋaa. ਨੰਦ ਗੁਆਲੇ ਦੀ ਇਸਤ੍ਰੀ, ਜਿਸ ਨੇ ਕ੍ਰਿਸ਼ਨ ਜੀ ਨੂੰ ਪਾਲਿਆ। wife of herdsman Nand who brought up Lord Krishan Ji. ਉਦਾਹਰਨ: ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ ॥ Raga Sireeraag 1, Pahray 1, 2:2 (P: 75).
|
SGGS Gurmukhi-English Dictionary |
Yashoda. wife of herdsman Nand who brought up Lord Krishna.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜਸੁਧਾ) ਸੰ. ਯਸ਼ੋਦਾ. ਵਿ. ਯਸ਼ ਦੇਣ ਵਾਲੀ। 2. ਨਾਮ/n. ਨੰਦ ਗੋਪ ਦੀ ਇਸਤ੍ਰੀ. ਜਿਸ ਨੇ ਕ੍ਰਿਸ਼ਨ ਜੀ ਨੂੰ ਪਾਲਿਆ. “ਜਿਉ ਜਸੁਦਾ ਘਰਿ ਕਾਨੁ.” (ਸ੍ਰੀ ਮਃ ੧ ਪਹਰੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|