Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jahaanæ. ਜਗਤ, ਸੰਸਾਰ, ਦੁਨੀਆਂ। the world, universe. ਉਦਾਹਰਨ: ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ Raga Sorath 4, Vaar 12, Salok, 3, 1:1 (P: 647).
|
Mahan Kosh Encyclopedia |
ਜਹਾਨ ਨੂੰ. ਸੰਸਾਰ ਪ੍ਰਤਿ. “ਸਾਂਝੀ ਸਗਲ ਜਹਾਨੈ.” (ਮਃ ੩ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|