Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaa-i-go. 1. ਜਾਵੇਗਾ। 2. ਮਿਟ ਜਾਵੇ ਗਾ, ਨਾਸ ਹੋ ਜਾਏਗਾ। 1. shall, auxiliary verb. 2. pass away, perish. ਉਦਾਹਰਨਾ: 1. ਬਿਨਸਿ ਜਾਇਗੋ ਸਗਲ ਆਕਾਰਾ ॥ Raga Gaurhee 5, Asatpadee 4, 5:4 (P: 237). 2. ਗਿਰਿ ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ ॥ Raga Saarang 5, 6, 1:2 (P: 1204).
|
|