Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaa-i-lé. 1. ਜਾਂਦਾ ਹੈ। 2. ਜਾਣਾ, ਮਿਟਣਾ, ਨਾਸ ਹੋਣਾ। 1. go. 2. perish. ਉਦਾਹਰਨਾ: 1. ਅਪਨੇ ਰਹਨ ਕਉ ਠਉਰੁ ਨ ਪਾਵਹਿ ਕਾਏ ਪਰ ਕੈ ਜਾਇਲੇ ॥ Raga Gond 5, 2, 1:2 (P: 862). 2. ਆਨਦ ਮੂਲੁ ਸਦਾ ਪੁਰਖੋਤਮੁ ਘਟੁ ਬਿਨਸੈ ਗਗਨੁ ਨ ਜਾਇਲੇ ॥ Raga Gond, Kabir, 3, 1:2 (P: 870).
|
|