Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaagan. ਜਾਗ੍ਰਤ ਅਵਸਥਾ। waking. ਉਦਾਹਰਨ: ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗਿ ॥ Raga Bilaaval 5, 61, 1:2 (P: 816).
|
Mahan Kosh Encyclopedia |
(ਜਾਗਨਾ, ਜਾਗਨੁ) ਦੇਖੋ- ਜਾਗਣਾ. “ਜਾਗਨਾ ਜਾਗਨੁ ਨੀਕਾ ਹਰਿਕੀਰਤਨ ਮਹਿ ਜਾਗਨਾ.” (ਮਾਰੂ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|