Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaańee. 1. ਜੰਞ ਦਾ ਮਾਲਕ, ਭਾਵ ਲਾੜਾ। 2. ਜੰਞ ਵਿਚ ਸ਼ਾਮਲ ਹੋਣ ਵਾਲਾ, ਬਰਾਤੀ। 1. bridegroom, groom. 2. a member of groom’s party. ਉਦਾਹਰਨਾ: 1. ਜਾਞੀ ਨਾਉ ਨਰਹ ਨਿਹਕੇਵਲੁ ਰਵਿ ਰਹਿਆ ਤਿਹੁ ਲੋਈ ॥ Raga Soohee 1, Chhant 1, 3:4 (P: 763). 2. ਆਪੇ ਜਾਞੀ ਆਪੇ ਮਾਞੀ ਆਪਿ ਸੁਆਮੀ ਆਪਿ ਦੇਵਾ ॥ Raga Aaasaa 5, Chhant 1, 2:4 (P: 452).
|
SGGS Gurmukhi-English Dictionary |
1. bridegroom, groom. 2. member of the marriage party.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜੰਞ (ਜਨੇਤ) ਵਿੱਚ ਸ਼ਾਮਿਲ ਹੋਣ ਵਾਲਾ. ਜਨੇਤੀ. ਬਰਾਤੀ. ਸੰ. ਜਨ੍ਯ. “ਆਪੇ ਜਾਞੀ ਆਪੇ ਮਾਞੀ.” (ਆਸਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|