Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaat. ਜੂੜਾ। knot. ਉਦਾਹਰਨ: ਖਟ ਕਰਮ ਕਿਰਿਆ ਕਰਿ ਬਹੁ ਬਹੁ ਬਿਸਥਾਰ ਸਿਧ ਸਾਧਿਕ ਜੋਗੀਆ ਕਰਿ ਜਟ ਜਟਾ ਜਟ ਜਾਟ ॥ Raga Kaanrhaa 4, 10, 1:1 (P: 1297).
|
English Translation |
n.m. ਜੱਟ of Haryana, Rajasthan or western Utter Pardesh.
|
Mahan Kosh Encyclopedia |
ਦੇਖੋ- ਜੱਟ। 2. ਜੂਟ. ਜੂੜਾ. “ਕਰਿ ਜਟ ਜਟਾ ਜਟ ਜਾਟ.” (ਕਾਨ ਮਃ ੪ ਪੜਤਾਲ) 3. ਸਿੰਧੀ. ਤੀਰਥਯਾਤ੍ਰਾ ਕਰਨ ਵਾਲਿਆਂ ਦਾ ਟੋਲਾ। 4. ਹਲ ਦਾ ਓਰਾ. ਸਿਆੜ। 5. ਦੇਖੋ- ਯਾਟ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|